ਮੋਗਾ: ਕੋਠੇ ਮਿਹਰ ਸਿੰਘ ਵਾਲਾ ਵਿਖੇ ਦੋ ਵਿਅਕਤੀਆਂ ਉੱਪਰ ਪੰਜ ਤੋਂ ਛੇ ਵਿਅਕਤੀਆਂ ਨੇ ਕੀਤਾ ਹਮਲਾ ਗੰਭੀਰ ਜ਼ਖਮੀ
Moga, Moga | Jun 18, 2024 ਕੋਠੇ ਮਿਹਰ ਸਿੰਘ ਵਾਲਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਉੱਪਰ ਪਿੰਡ ਦੇ ਹੀ ਪੰਜ ਤੋਂ ਛੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਨਾਲ ਦੋ ਵਿਅਕਤੀ ਜਖਮੀ ਹੋ ਗਏ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਪੁਰਾਣੀ ਰੰਜਿਸ਼ ਦੇ ਚਲਦੇ ਕੀਤਾ ਗਿਆ ਹਮਲਾ