ਮੋਗਾ: ਥਾਣਾ ਮਹਿਣਾ ਵੱਲੋਂ ਇੱਕ ਵਿਅਕਤੀ ਨੂੰ ਤਿੰਨ ਪਿਸਤੌਲ ਅਤੇ 11 ਜਿੰਦਾ ਕਾਰਤੂਸ ਨਾਲ ਕੀਤਾ ਗਿਆ ਗ੍ਰਫਤਾਰ
Moga, Moga | Jun 18, 2024 ਥਾਣਾ ਮਹਿਣਾ ਵੱਲੋਂ ਬੱਸ ਸਟੈਂਡ ਮਹਿਣਾ ਤੋਂ ਇੱਕ ਵਿਅਕਤੀ ਨੂੰ ਤਿੰਨ ਪਿਸਤੌਲ ਅਤੇ 11 ਜਿੰਦਾ ਕਾਰਤੂਸ ਨਾਲ ਗ੍ਰਿਫਤਾਰ ਕੀਤਾ ਗਿਆ। ਉਸ ਦਾ ਇੱਕ ਸਾਥੀ ਭੱਜਣ ਵਿੱਚ ਹੋਇਆ ਕਾਮਯਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਲਾਸ਼