ਲੁਧਿਆਣਾ ਪੂਰਬੀ: ਬਾਲਾ ਜੀ ਕਲੋਨੀ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਵਿਅਕਤੀ ਦੀ ਲਾਸ਼, ਸੜਕ ਦੇ ਕਿਨਾਰੇ ਮਿਲੀ ਲਾਸ਼ ਸਿਰ ਤੇ ਲੱਗੀਆਂ ਹੋਈਆਂ ਸੀ ਸੱਟਾਂ
ਲੁਧਿਆਣਾ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮਿਲੀ ਵਿਅਕਤੀ ਦੀ ਲਾਸ਼, ਸੜਕ ਦੇ ਕਿਨਾਰੇ ਮਿਲੀ ਲਾਸ਼ ਸਿਰ ਤੇ ਲੱਗੀਆਂ ਹੋਈਆਂ ਸੀ ਸੱਟਾਂ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਲੁਧਿਆਣਾ ਦੇ ਬਾਲਾ ਜੀ ਕਲੋਨੀ ਵਿੱਚ ਸ਼ਕਤੀ ਹਾਲਾਤਾਂ ਵਿੱਚ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸ਼ਾਮ 5 ਵਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਉਹ ਸਵੇਰੇ 6 ਵਜੇ ਦੇ ਕਰੀਬ ਬਾਲਾ ਜੀ ਕਲੋਨੀ ਵਿੱਚੋਂ ਗੁਜ