Install App
Login
HOME
Delhi
Haryana
Uttar Pradesh
Bihar
Chhattisgarh
Madhya Pradesh
Rajasthan
Jharkhand
Himachal Pradesh
Uttarakhand
Punjab
Andhra Pradesh
Telangana
Tamil Nadu
Karnataka
Maharashtra
Assam
West Bengal
Tripura
Gujarat
Odisha
Kerala
Jansamasya
News
���ुलिस
Bjp
National
Bihar
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
Aimim
mmtmanpreet
No video available
88
ਖਰੜ: ਮੁੱਲਾਪੁਰ ਥਾਣੇ ਦੇ ਅੰਤਰਗਤ ਪੈਂਦੇ ਪਿੰਡ ਮਾਜਰੀ ਦੇ ਯੂਨੀਅਨ ਬੈਂਕ ਦੇ ਸਿਕਿਉਰਟੀ ਗਾਰਡ ਨੇ ਆਪਸੀ ਕਹਾ ਸੁਣੀ ਤੇ ਚਲਾ ਦਿੱਤੀ ਗੋਲੀ ਸੁਣੋ ਤੁਸੀਂ
Kharar, Sahibzada Ajit Singh Nagar
| Jun 21, 2024
ਮੋਹਾਲੀ ਦੇ ਮੁੱਲਾਪੁਰ ਥਾਣੇ ਦੇ ਅੰਤਰਗਤ ਪੈਂਦੇ ਪਿੰਡ ਮਾਜਰੀ ਦੇ ਯੂਨੀਅਨ ਬੈਂਕ ਦੇ ਸਿਕਿਉਰਟੀ ਗਾਰਡ ਨੇ ਆਪਸੀ ਕਹਾ ਸੁਣੀ ਤੇ ਗੋਲੀ ਚਲਾ ਦਿੱਤੀ ਹੈ ਇਸ ਵਿੱਚ ਇੱਕ ਵਿਅਕਤੀ ਦੇ ਜਖਮੀ ਹੋਣ ਦੀ ਖਬਰ ਹੈ ਉਸ ਦਾ ਲਾ ਚੰਡੀਗੜ ਦੇ ਪੀਜੇ ਵਿਖੇ ਚੱਲ ਰਿਹਾ ਹੈ ਅਤੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਨੇ ਆਰੋਪੀ ਗੁਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਤੇ ਇਸ ਮਾਮਲੇ ਵਿੱਚ ਪੁੱਛ ਗਿੱਛ ਜਾ ਰਹੀ ਹੈ ਉੱਥੇ ਹੀ ਪੀੜਤਾ ਦੇ ਬਿਆਨ ਵੀ ਲਿੱਤੇ ਜਾ ਰਹੇ ਹਨ।
MORE NEWS
ਖਰੜ: ਕੁਰਾਲੀ ਬਾਈਕ ਸਵਾਰ ਨੌਜਵਾਨਾਂ ਨੇ ਮਹਿਲਾ ਦੇ ਕੰਨਾਂ ਤੋਂ ਵਾਲਿਆ ਝਪਟ ਲਇਆ ਸੁਣੋ ਪੂਰੀ ਗੱਲ ਬਾਤ
Kharar, Sahibzada Ajit Singh Nagar | Jun 20, 2024
ਖਰੜ: ਅੱਜ ਮੁੱਲਾਪੁਰ ਗ਼ੈਰਕਾਨੂੰਨੀ ਅਸਲਾ ਵਿਰੁੱਧ ਮੁਹਿੰਮ ਤਹਿਤ ਮੁੱਲਾਪੁਰ ਵਿਖੇ ਇੰਟਰਸਟੇਟ ਨਾਕੇ ਲਗਾਏ ਇਸ ਬਾਰੇ ਐਸ ਐਚ ਓ ਸਿਮਰਨ ਨੇ ਕਿ ਕਿਹਾ ਸੁਣੋ
Kharar, Sahibzada Ajit Singh Nagar | Jun 20, 2024
ਖਰੜ: ਹਿਮਾਚਲ ਦੇ ਰਹਿਣ ਵਾਲੇ ਲੜਕੇ ਨੂੰ ਖਰੜ ਚ ਸਵਿਗੀ ਦਾ ਕਾਮ ਕਰਨ ਤੇ ਰੋਕ ਲਗਾਈ ਤੇ ਕੁੱਟਮਾਰ ਦਾ ਮਾਮਲਾ ਵੀ ਸਾਹਮਣੇ ਆਇਆ
Kharar, Sahibzada Ajit Singh Nagar | Jun 19, 2024
ਖਰੜ: ਐਸ ਡੀ ਐਮ ਖਰੜ ਵੱਲੋ ਬੀਤੀ ਰਾਤ ਖਰੜ ਸਿਵਿਲ ਹਸਪਤਾਲ ਦਾ ਕੀਤਾ ਗਿਆ ਦੌਰਾ
Kharar, Sahibzada Ajit Singh Nagar | Jun 19, 2024
ਖਰੜ: ਖਰੜ :ਪੰਜਾਬੀਆਂ ਵੱਲੋਂ ਹਿਮਾਚਲ ਦੇ ਬਾਈਕੋਟ ਦੇ ਨਾਰੇ ਅੱਜ ਖਰੜ ਵਿੱਚ ਲਗਾਏ ਗਏ ਆਓ ਸੁਣੋ ਕੀ ਕਾਰਨ ਹੈ
Kharar, Sahibzada Ajit Singh Nagar | Jun 19, 2024