ਲੁਧਿਆਣਾ ਪੂਰਬੀ: ਲੁਧਿਆਣਾ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਚ 80 ਲੱਖ 93000 ਦੀ ਪ੍ਰੋਪਰਟੀ ਕੀਤੀ ਸੀਜ਼
ਲੁਧਿਆਣਾ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਚ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਉਹਨਾਂ ਦੀ ਪ੍ਰੋਪਰਟੀ ਨੂੰ ਸੀਜ ਕੀਤਾ ਹੈ ਦੱਸ ਦੀਏ ਕਿ ਕੁੱਲ 80 ਲੱਖ 93 ਹਜਾਰ ਦੀ ਪ੍ਰਾਪਰਟੀ ਨੂੰ ਸੀਜ ਕੀਤਾ ਗਿਆ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੱਗੇ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਦੱਸ ਦੀਏ ਕਿ ਹੈ ਹੈਬੋਵਾਲ ਸਮੇਤ ਮਾਡਲ ਟਾਊਨ ਅਤੇ ਦੁਗਰੀ ਵਿੱਚ ਇਹ ਮਾਮਲੇ ਦਰਜ ਸਨ।