ਭਿੱਖੀਵਿੰਡ: ਸੁਰਸਿੰਘ ਵਿਖੇ ਯੂਨਾਈਟਡ ਟਰੇਡ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਸੁਰ ਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਕੀਤਾ ਜਾਂਦਾ ਹੈ ਖੱਜਲ ਖਵਾਰ
ਸੁਰ ਸਿੰਘ ਵਿਖੇ ਯੂਨਾਈਟਡ ਟਰੇਡ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੀ ਨੇ ਕਿਹਾ ਸਰਕਾਰੀ ਹੋਸਪੀਟਲ ਦੇ ਵਿੱਚ ਮਰੀਜ਼ਾਂ ਨੂੰ ਕੀਤਾ ਜਾਂਦਾ ਹੈ ਖੱਜਲ ਖਵਾਰ ਅਤੇ ਅਤੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਹਦਾਇਤ ਹੈ ਕੀ ਮਰੀਜ਼ਾਂ ਨੂੰ ਹੋਸਪਿਟਲ ਦੇ ਅੰਦਰੋਂ ਹੀ ਦਵਾਈ ਦਿੱਤੀ ਜਾਵੇ ਲੇਕਿਨ ਸਰਕਾਰ ਹੀ ਹਸਪਤਾਲ ਦੇ ਵਿੱਚ ਦਵਾਈ ਜੋ ਲਿਖ ਕੇ ਦਿੱਤੀ ਜਾਂਦੀ ਹੈ ਉਹ ਨਹੀਂ ਹੁੰਦੀ ਅਤੇ ਦਵਾਈ ਬਾਹਰੋਂ ਲੈਣੀ ਪੈਂਦੀ ਹੈ ਅਤੇ ਸਰਕਾਰ ਕਰੇ ਇਸ ਵੱਲ ਧਿਆਨ