ਭਿੱਖੀਵਿੰਡ: ਪਿੰਡ ਕੱਚਾ ਪੱਕਾ ਵਿਖੇ ਹਲਕਾ ਵਿਧਾਇਕ ਸਰਵਨ ਸਿੰਘ ਜੀ ਧੁੰਨ ਨੇ ਪਿੰਡ ਵਾਸੀਆਂ ਦੇ ਨਾਲ ਕੀਤੀ ਵਿਚਾਰ ਚਰਚਾ
ਪਿੰਡ ਕੱਚਾ ਪੱਕਾ ਵਿਖੇ ਹਲਕਾ ਵਿਧਾਇਕ ਸਰਵਨ ਸਿੰਘ ਜੀ ਧੁੰਨ ਨੇ ਪਿੰਡ ਵਾਸੀਆਂ ਨਾਲ ਕੀਤੀ ਵਿਚਾਰ ਚਰਚਾ ਅਤੇ ਉਨਾਂ ਨੇ ਕਿਹਾ ਕੀ ਸਾਡੀ ਪਾਰਟੀ ਵੱਲੋਂ ਦੋ ਸਾਲਾਂ ਦੇ ਵਿੱਚ ਜੋ ਵਿਕਾਸ ਦੇ ਕੰਮ ਕਰਾਏ ਗਏ ਹਨ ਉਸ ਸਬੰਧੀ ਲੋਕਾਂ ਨੂੰ ਜਾਣੂ ਕਰਾ ਰਹੇ ਹਾਂ ਅਤੇ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਆਪਣੀ ਪਾਰਟੀ ਦੇ ਨਾਲ ਜੋੜ ਰਹੇ ਹਾਂ ਇਸ ਸਬੰਧੀ ਕੀਤੀ ਗਈ ਵਿਚਾਰ ਚਰਚਾ