ਪਟਿਆਲਾ: ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026: ਪਟਿਆਲਾ ਪਹੁੰਚਿਆ ਟਰਾਫ਼ੀ ਟੂਰ
ਪਟਿਆਲਾ ਵਿੱਚ ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦੇ ਟਰਾਫ਼ੀ ਟੂਰ ਦਾ ਸਵਾਗਤ ਕੀਤਾ ਗਿਆ। 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ 6 ਦੇਸ਼ਾਂ ਦੀਆਂ ਟੀਮਾਂ ਭਾਗ ਲੈਣਗੀਆਂ। ਲੀਗ ਮੈਚ ਜਲੰਧਰ ਅਤੇ ਸੈਮੀਫਾਈਨਲ-ਫਾਈਨਲ ਮੋਹਾਲੀ ਵਿੱਚ ਖੇਡੇ ਜਾਣਗੇ।