ਪਟਿਆਲਾ: ਪਟਿਆਲਾ ਦੇ ਛੋਟੀ ਬਾਰਾਦਰੀ ਵਿਖੇ ਨਜਾਇਜ਼ ਤੌਰ ਤੇ ਖੜੀਆਂ ਕਾਰਾਂ ਦੇ ਟਰੈਫਿਕ ਪੁਲਿਸ ਪਟਿਆਲਾ ਵੱਲੋਂ ਕੱਟੇ ਗਏ ਚਲਾਨ
ਜ਼ਿਕਰ ਯੋਗ ਹੈ ਕਿ ਪਟਿਆਲਾ ਦੇ ਛੋਟੀ ਬਾਰਾਦਰੀ ਵਿਖੇ ਟਰੈਫਿਕ ਦੀ ਸਮੱਸਿਆ ਨੂੰ ਦੇਖਦੇ ਆਂ ਡੀਐਚਪੀ ਟਰੈਫਿਕ ਕਰਨੈਲ ਸਿੰਘ ਦੀ ਹਦਾਇਤਾਂ ਤੇ ਟਰੈਫਿਕ ਪੁਲਿਸ ਵੱਲੋਂ ਸੜਕਾਂ ਤੇ ਨਜਾਇਜ਼ ਤੌਰ ਤੇ ਖੜੀ ਕਰਕੇ ਜਾਮ ਲਗਾਣ ਵਾਲੀਆਂ ਕਾਰਾਂ ਦਾ ਚਲਾਨ ਕੱਟਿਆ ਅਤੇ ਗੱਡੀ ਕਬਜ਼ੇ ਦੇ ਵਿੱਚ ਵੀ ਲਈਆਂ ਗਈਆਂ ਉਹਨਾਂ ਦੱਸਿਆ ਕਿ ਅੱਗੇ ਤੋਂ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਜਾਇਜ਼ ਤੌਰ ਤੇ ਗੱਡੀਆਂ ਸੜਕਾਂ ਤੇ ਨਾ ਖੜੀ