ਪਟਿਆਲਾ: ਪਟਿਆਲਾ ਦੀ ਬਿਜਨਸ ਟੀਮ ਨੇ ਦੋ ਵਿਅਕਤੀਆਂ ਨੂੰ 2 ਢਾਈ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪਾਂ ਹੇਠ ਕੀਤਾ ਕਾਬੂ
ਜ਼ਿਕਰ ਯੋਗ ਹੈ ਕਿ ਬੀਤੇ ਦਿਨੀ ਪਟਿਆਲਾ ਦੀ ਵਿਜੀਲੈਂਸ ਟੀਮ ਨੇ ਦੋ ਵਿਅਕਤੀਆਂ ਨੂੰ ਢਾਈ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਆਰੋਪਾਂ ਹੇਠ ਗ੍ਰਿਫਤਾਰ ਕੀਤਾ ਸੀ ਅਤੇ ਰਿਸ਼ਵਤ ਦੇਣ ਵਾਲੇ ਵਿਅਕਤੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ ਕਿ ਇਹਨਾਂ ਦੋਵਾਂ ਵਿਅਕਤੀਆਂ ਵੱਲੋਂ ਉਸ ਤੋਂ ਕਿਸੇ ਮਾਮਲੇ ਨੋ ਰਫਾ ਦਫਾ ਕਰਵਾਉਣ ਦੇ ਏਵਜ ਦੇ ਵਿੱਚ ਢਾਈ ਲੱਖ ਰੁਪਏ ਮੰਗੇ ਗਏ ਸੀ ਅਤੇ ਉਸ ਵੱਲੋਂ ਢਾਈ ਲੱਖ ਰੁਪਏ ਦੇ ਦਿੱਤੇ ਪਰ ਬਾਅਦ ਦੇ ਵਿੱਚ ਕੋਈ ਹੱਲ ਨਾ ਕੀਤਾ।