ਪਟਿਆਲਾ: ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਤੋਂ ਇੱਕ ਵਿਅਕਤੀ ਨੇ 2500 ਰੁਪਏ ਦੀ ਮਾਰੀ ਠੱਗੀ।
ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਨਵੀਂ ਤਰ੍ਹਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਬਜ਼ੁਰਗ ਵਿਅਕਤੀ ਕੋਲੋਂ 2500 ਰੁਪਏ ਦੀ ਠੱਗੀ ਮਾਰੀ ਗਈ ਹੈ। ਦੱਸਣੀ ਯੋਗ ਹੈ ਕਿ ਇੱਕ ਸਰਦਾਰ ਵਿਅਕਤੀ ਜੋ ਕਿ ਇਸ ਬਜ਼ੁਰਗ ਵਿਅਕਤੀ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਉਸ ਨੂੰ ਪੰਜ-ਪਜ ਸ ਨੋਟਾਂ ਦੀ ਜਰੂਰਤ ਹੈ ਅਤੇ ਇਹ ਵਿਅਕਤੀ ਇਸ ਸੋ ਸੋ ਦੇ ਨਕਲੀ ਨੋਟ ਪਕੜਾ ਕੇ ਪੰਜ ਪੰਜ ਸੌ ਅਸਲੀ ਨੋਟ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ।