ਮੁਕੇਰੀਆਂ: ਮੁਕੇਰੀਆ: ਕਾਂਗਰਸ ਨੇਤਾ ਸੁਮਿਤ ਡਡਵਾਲ ਨੇ ਪਿੰਡ ਸੰਧਵਾਲ ਵਿਖੇ ਵਰਕਰਾਂ ਨਾਲ ਕੀਤੀ ਮੀਟਿੰਗ
ਮੁਕੇਰੀਆ ਤੋਂ ਕਾਂਗਰਸ ਨੇਤਾ ਸੁਮਿਤ ਡਡਵਾਲ ਨੇ ਪਿੰਡ ਸੰਧਵਾਲ ਵਿੱਚ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨ ਤਾਂ ਜੋ ਕਾਂਗਰਸ ਨੂੰ ਮਜ਼ਬੂਤ ਕੀਤਾ ਜਾ ਸਕੇ।