ਟਾਂਡਾ: ਡੀਸੀ ਆਸ਼ਿਕਾ ਜੈਨ ਨੇ ਵੂਸ਼ੂ ਖਿਡਾਰੀਆਂ ਦਾ ਕੀਤਾ ਸਨਮਾਨ
ਟਾਂਡਾ ਦੇ ਲਿਟਲ ਕਿੰਗਡਮ ਸਕੂਲ ਵਿੱਚ ਡੀਸੀ ਆਸ਼ਿਕਾ ਜੈਨ ਨੇ ਵੈਦ ਕਰੋਸਫਿਟ ਕਲੱਬ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਪ੍ਰਭਜੋਤ ਕੌਰ ਨੇ ਨੈਸ਼ਨਲ ਸਕੂਲ ਖੇਡਾਂ ਵਿੱਚ ਕਾਂਸਾ ਜਿੱਤਿਆ, ਜਦਕਿ ਕਲੱਬ ਦੇ ਖਿਡਾਰੀਆਂ ਨੇ 'ਖੇਡਾਂ ਵਤਨ ਪੰਜਾਬ ਦੀਆਂ' ਵਿੱਚ 19 ਮੈਡਲ ਹਾਸਲ ਕੀਤੇ।