ਮਾਨਸਾ: ਮਾਨਸਾ ਪ੍ਰਸ਼ਾਸਨ ਦੇ ਪ੍ਰੈਸ ਨੋਟ 'ਤੇ ਸਵਾਲ, ਸਰਪੰਚ ਦੇ ਅਹੁਦੇ ਨੂੰ ਲੈ ਕੇ ਹੋਈ ਗਲਤੀ?
Mansa, Mansa | Sep 30, 2026 ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਗਲਤ ਅਹੁਦਾ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ਸਰਪੰਚ ਕੋਈ ਹੋਰ ਹੈ ਪਰ ਨੋਟ ਵਿੱਚ ਕਿਸੇ ਹੋਰ ਨੂੰ ਸਰਪੰਚ ਦੱਸਿਆ ਗਿਆ ਹੈ। ਪ੍ਰਸ਼ਾਸਨ ਦੀ ਇਸ ਲਾਪਰਵਾਹੀ 'ਤੇ ਲੋਕ ਸਵਾਲ ਚੁੱਕ ਰਹੇ ਹਨ।