ਨਕੋਦਰ: ਨਕੋਦਰ ਖੰਡ ਮਿੱਲ: ਕਿਸਾਨਾਂ ਨੂੰ ਮਿਲਿਆ 416 ਰੁਪਏ ਭਾਅ, ਪੇਮੈਂਟ ਦੀ ਪੈਂਡੈਂਸੀ ਖਤਮ
ਨਕੋਦਰ ਸਹਿਕਾਰੀ ਖੰਡ ਮਿੱਲ ਦੇ ਇਜਲਾਸ ਵਿੱਚ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਕਿਸਾਨਾਂ ਨੂੰ ਗੰਨੇ ਦਾ 416 ਰੁਪਏ ਪ੍ਰਤੀ ਕੁਇੰਟਲ ਭਾਅ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਪੇਮੈਂਟ ਸਮੇਂ ਸਿਰ ਮਿਲ ਰਹੀ ਹੈ ਅਤੇ ਗੰਨੇ ਦੀ ਬਿਜਾਈ ਹੇਠ ਰਕਬੇ ਵਿੱਚ 1200 ਏਕੜ ਦਾ ਵਾਧਾ ਹੋਇਆ ਹੈ।