ਬਠਿੰਡਾ: ਨਵੀਂ ਵੋਟ ਬਣਵਾਉਣ ਲਈ ਭਰੋ ਫਾਰਮ ਨੰਬਰ 6, ਜਾਣੋ ਪੂਰੀ ਪ੍ਰਕਿਰਿਆ
ਬਠਿੰਡਾ ਦੇ ਨਰੂਆਣਾ ਸਕੂਲ ਵਿਖੇ ਆਯੋਜਿਤ ਵੋਟਰ ਜਾਗਰੂਕਤਾ ਪ੍ਰੋਗਰਾਮ ਦੌਰਾਨ ਨਵੀਂ ਵੋਟ ਬਣਵਾਉਣ ਅਤੇ ਵੋਟ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਹੁਣ ਆਨਲਾਈਨ ਜਾਂ ਆਫਲਾਈਨ ਫਾਰਮ ਨੰਬਰ 6 ਅਤੇ 8 ਭਰ ਕੇ ਵੋਟਰ ਆਪਣੇ ਵੇਰਵੇ ਦਰੁਸਤ ਕਰ ਸਕਦੇ ਹਨ।