ਅੰਮ੍ਰਿਤਸਰ 2: ਜਨਾਲਾ ਇਲਾਕੇ ਦੇ ਵਿੱਚ ਪਹੁੰਚੇ ਪੰਜਾਬ ਦੇ ਸਪੀਕਰ ਜਰੂਰਤਮੰਦ ਲੋਕਾਂ ਲਈ ਬਣਾਇਆ ਗਿਆ ਇੱਕ ਗਦਾਮ
ਹੜਾਂ ਦੇ ਵਿਚ ਜੋ ਪੀੜਤ ਲੋਕ ਨੇ ਉਹਨਾਂ ਦੀ ਮਦਦ ਦੇ ਵਾਸਤੇ ਅਜਨਾਲਾ ਇਲਾਕੇ ਦੇ ਵਿੱਚ ਇੱਕ ਗਦਾਮ ਬਣਾਇਆ ਗਿਆ ਅਤੇ ਸਾਰੀਆਂ ਜਰੂਰਤ ਦੀਆਂ ਚੀਜ਼ਾਂ ਉਥੋਂ ਮਿਲਣ ਗੀਆ ਇਹ ਜਾਣਕਾਰੀ ਪੰਜਾਬ ਤੇ ਸਪੀਕਰ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ