ਮਲੋਟ: ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਿਲੀ ਜਮਾਨਤ ਸੱਚਾਈ ਦੀ ਜਿੱਤ - ਬਲਜੀਤ ਕੌਰ ,ਕੈਬਨਿਟ ਮੰਤਰੀ
Malout, Muktsar | Aug 10, 2024 ਮਲੌਟ ਵਿਚ ਅਲਿਮਕੋ ਵਲੋਂ ਲਾਏ ਇਕ ਕੈੰਪ ਦੌਰਾਨ ਕਰੀਬ 86 ਲੋੜਵੰਦ ਲੋਕਾਂ ਨੂੰ ਕਰੀਬ 18 ਲੱਖ ਦੇ ਬੈਟਰੀ ਨਾਲ ਚੱਲਣ ਅਤੇ ਬਿਨਾਂ ਬੈਟਰੀ ਵਾਲੇ ਟ੍ਰਾਈ ਸਾਈਕਲ ਵੰਡੇ ਗਏ ਇਸ ਮੌਕੇ ਪੁੱਜੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕੇ ਅਜਿਹਾ ਕੈੰਪ ਵਿਚ ਅਪੰਗ ਲੋਕਾਂ ਨੂੰ ਉਣਾ ਦੀ ਕਮਜ਼ੋਰੀ ਤੋਂ ਦੂਰ ਕਰਾਗੇ। ਉਣਾ ਦਿਲੀ ਦੇ ਉਪ ਮੁੱਖ ਮੰਤਰੀ ਸਿਸੋਦੀਆਂ ਦੀ ਜ਼ਮਾਨਤ ਤੇ ਖੁਸ਼ੀ ਪ੍ਰਗਟ ਕੀਤੀ ਕਿਹਾ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ।