ਖੰਨਾ: ਖੰਨਾ ਪੁਲਿਸ ਦੀ ਪ੍ਰੈਸ਼ਰ ਹਾਰਨ ਵਾਲੇ ਵਾਹਨਾਂ 'ਤੇ ਸਖ਼ਤੀ, ਸੈਂਕੜੇ ਹਾਰਨ ਜਬਤ
ਖੰਨਾ ਪੁਲਿਸ ਨੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ। ਸੈਂਕੜੇ ਵਾਹਨਾਂ ਤੋਂ ਹਾਰਨ ਉਤਾਰੇ ਗਏ ਅਤੇ ਚਲਾਨ ਕੀਤੇ ਗਏ। ਐਸਪੀ ਹਰਪਿੰਦਰ ਕੌਰ ਨੇ ਕਿਹਾ ਕਿ ਇਹ ਸ਼ੋਰ ਪ੍ਰਦੂਸ਼ਣ ਬਜ਼ੁਰਗਾਂ ਅਤੇ ਬੱਚਿਆਂ ਲਈ ਘਾਤਕ ਹੈ ਅਤੇ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ।