Public App Logo
Jansamasya
Aimim
Railway
Bsf
Fatehpur
Meerut
Raebareli
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
Nagaur
Rahul
Indianews
New_delhi
Crpf
Viralvideo
Latestnews
Shorts
���ामनवमी
Cuttack
���द
No video available

ਪਟਿਆਲਾ: 30 ਹਜਾਰ ਰੁਪਏ ਦੀ ਨਗਦੀ ਚਾਂਦੀ ਦੀ ਚੈਨ ਅਤੇ ਮੋਬਾਇਲ ਫੋਨ ਦੇ ਆਰੋਪਾਂ ਹੇਠ ਥਾਣਾ ਅਰਬਨ ਅਸਟੇਟ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ।

Patiala, Patiala | Mar 27, 2024
ਸ਼ਿਕਾਇਤ ਕਰਤਾ ਦੇ ਦੱਸਣ ਅਨੁਸਾਰ ਉਹ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ, ਤਾਂ ਉਕਤ ਵਿਅਕਤੀ ਉਸ ਦੇ ਪਾਸ ਆਏ ਅਤੇ ਉਸ ਦਾਮੋਬਾਇਲ ਫੋਨ ਮਾਰਕਾ ਵੀਵੋ, 30 ਹਜਾਰ ਰੁਪਏ ਨਗਦੀ ਅਤੇ ਗਲ ਵਿੱਚ ਪਾਈ ਚਾਂਦੀ ਦੀ ਚੈਨ ਖੋਹ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਥਾਣਾ ਅਰਬਨ ਅਸਟੇਟ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆ ਕੇ ਤਫਤੀ ਕੀਤੀ ਜਾ ਰਹੀ ਹੈ।

MORE NEWS