ਪਟਿਆਲਾ: ਨਗਰ ਨਿਗਮ ਦੀ ਟੀਮ ਵੱਲੋਂ ਨਜਾਇਜ਼ ਤੌਰ ਤੇ ਲਗਾਏ ਗਏ ਫਲੈਕਸ ਬੋਰਡ ਪਟਿਆਲਾ ਦਿਹਾਤੀ ਇਲਾਕੇ ਵਿੱਚੋਂ ਉਤਾਰੇ ਗਏ
ਚੋਣ ਜਾਬਤਾ ਲੱਗਣ ਤੋਂ ਬਾਅਦ ਪਟਿਆਲਾ ਸ਼ਹਿਰ ਦੇ ਸਾਰੇ ਹੀ ਥਾਵਾਂ ਤੇ ਲਗਾਏ ਗਏ ਲਕਸ ਬੋਰਡ ਉਤਾਰੇ ਜਾ ਰਹੇ ਨੇ ਜਿਸ ਨੂੰ ਲੈ ਕੇ ਅੱਜ ਨਗਰ ਨਿਗਮ ਪਟਿਆਲਾ ਵੱਲੋਂ ਪਟਿਆਲਾ ਦਿਹਾਤੀ ਇਲਾਕੇ ਦੇ ਵਿੱਚ ਫਲੈਕਸ ਬੋਰਡ ਉਤਾਰੇ ਗਏ ਨੇ, ਇਸ ਮੌਕੇ ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਨਜਾਇਜ਼ ਤੌਰ ਤੇ ਜੋ ਪੋਲੀਟੀਕਲ ਬੋਰਡ ਸਰਕਾਰੀ ਜਾ ਪ੍ਰਾਈਵੇਟ ਇਮਾਰਤਾਂ ਤੇ ਲੱਗੇ ਨੇ ਉਹਨਾਂ ਨੂੰ ਉਤਾਰਿਆ ਜਾ ਰਿਹਾ ਹੈ। ਅਤੇ ਅਪੀਲ ਕੀਤੀ ਜਾ ਰਹੀ ਕੀ ਬੋਰਡ ਨਾ ਲਗਾਏ ਜਾਣ।