ਮਾਨਸਾ: ਸ੍ਰੀ ਸਨਾਤਨ ਧਰਮ ਸਭਾ ਵੱਲੋਂ 31 ਕੰਨਿਆਵਾਂ ਦਾ ਪੂਜਨ ਕਰਕੇ ਮਨਾਈ ਰਾਮ ਨੌਮੀ
Mansa, Mansa | Oct 19, 2026 ਮਾਨਸਾ ਦੇ ਲਕਸ਼ਮੀ ਨਰਾਇਣ ਮੰਦਰ ਵਿੱਚ ਸ੍ਰੀ ਸਨਾਤਨ ਧਰਮ ਸਭਾ ਵੱਲੋਂ ਰਾਮ ਨੌਮੀ ਮੌਕੇ 31 ਕੰਨਿਆਵਾਂ ਦਾ ਪੂਜਨ ਕੀਤਾ ਗਿਆ। ਇਸ ਮੌਕੇ ਧੀਆਂ ਦੇ ਸਨਮਾਨ ਦਾ ਸੁਨੇਹਾ ਦਿੰਦਿਆਂ ਸ਼ਰਧਾਲੂਆਂ ਨੇ ਕੰਨਿਆਵਾਂ ਨੂੰ ਭੇਟਾ ਤੇ ਪ੍ਰਸ਼ਾਦ ਦਿੱਤਾ।