ਮਲੋਟ: ਗੁਰੂ ਰਵਿਦਾਸ ਨਗਰ ਵਿੱਖੇ ਵੱਖ ਵੱਖ ਆਗੂਆਂ ਨੇ ਡਾ.ਭੋਲੀ ਨੂੰ ਭਾਜਪਾ ਮੰਡਲ ਮਲੋਟ 2 ਦਾ ਪ੍ਰਧਾਨ ਬਣਨ ਤੇ ਦਿੱਤੀ ਵਧਾਈ
ਅੱਜ ਗੁਰੂ ਰਵਿਦਾਸ ਨਗਰ ਮਲੋਟ ਦੇ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਮੰਡਲ ਮਲੋਟ 2 ਦੇ ਪ੍ਰਧਾਨ ਬਣਨ ਤੇ ਡਾ ਰਿਖੀ ਕੇਸ਼ ਪਰਵਲ ਭੋਲ਼ੀ ਨੂੰ ਵਧਾਈ ਦਿੱਤੀ ਲਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਤੇ ਲੱਡੂ ਵੰਡੇ ਗਏ। ਇਸ ਮੌਕੇ ਪ੍ਰਕਾਸ਼ ਕੁਮਾਰ ਰਾਜੂ Ex.M.C ,ਜਮਨਾ ਦੇਵੀ Ex.M.C , ਵਿਜੇ ਕੁਮਾਰ Ex.M.C,ਬਿੰਸਬਰ ਦਾਸ Ex.M.C, ਚੰਦਰ ਸੈਨ, ਧਰਮਵੀਰ,ਬਿਮਲਾ ਦੇਵੀ, ਐਡਵੋਕੇਟ ਅਨੁਰਾਗ ਗੁਪਤਾ, ਰੋਹਤਾਸ ਪਰਵਲ, ਧਰਮਚੰਦ, ਸੰਨੀ ਕੁਮਾਰ, ਗੋਰਵ ਕੁਮਾਰ ਆਦਿ ਹਾਜਰ ਸਨ।