ਜਲੰਧਰ 1: ਥਾਣਾ 2 ਅਧੀਨ ਪੈਂਦੇ ਅਗਰਵਾਲ ਮੋਬਾਈਲ ਹਾਊਸ ਦੇ ਬਾਹਰ ਪੁਲਿਸ ਨੇ 2 ਗੈਂਗਸਟਰ ਕੀਤੇ ਕਾਬੂ ,5 ਪਿਸਤੌਲਾਂ ਤੇ 50 ਗ੍ਰਾਮ ਹੈਰੋਇਨ ਕੀਤੀ ਬਰਾਮਦ
ਥਾਣਾ ਦੋ ਦੇ ਅਧੀਨ ਪੈਂਦੇ ਅਗਰ ਵੱਲ ਮੋਬਾਈਲ ਹਾਊਸ ਦੇ ਬਾਹਰੋਂ ਪੁਲਿਸ ਨੇ ਦੋ ਕੁਖਿਆਥ ਗੈਂਗਸਟਰਾਂ ਨੂੰ ਅਵੈਦ ਹਥਿਆਰ ਅਤੇ ਨਸ਼ੇ ਸਣੇ ਕੀਤਾ ਗ੍ਰਫਤਾਰ ਪ੍ਰੈਸ ਵਾਰਤਾ ਕਰਦਿਆਂ ਹੋਇਆ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਦੋ ਕੁਖਿਆਤ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਹਨਾਂ ਦੇ ਕੋਲੋਂ ਪੰਜ ਅਵਦ ਹਥਿਆਰ ਅਤੇ 50 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ। ਤੇ ਇਹਨਾਂ ਦੇ ਪਹਿਲਾਂ ਵੀ ਕਈ ਸਾਰੇ ਮਾਮਲੇ ਦਰਜ ਹਨ। ਪ੍ਰੈਸ ਵਾਰਤਾ ਕਰਦਿਆਂ ਹੋਇਆ ਪੁਲਿਸ ਵ