ਜਲੰਧਰ 1: ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿਖੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਪ੍ਰੈਸ ਵਾਰਤਾ
ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਲੈਂਡ ਪੋਲਿੰਗ ਨੀਤੀ ਲੈ ਕੇ ਆਈ ਹੈ ਜਿਸ ਦਾ ਕਿ ਉਹ ਕੜੇ ਸ਼ਬਦਾਂ ਦੇ ਨਾਲ ਵਿਰੋਧ ਕਰਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਅੱਗੇ ਹੀ ਕਈ ਸਾਰੀਆਂ ਨਸ਼ੇ ਗੈਂਗਵਾਰ ਮਹਿੰਗਾਈ ਅਤੇ ਹੋਰ ਕਈ ਸਾਰੀਆਂ ਪਰੇਸ਼ਾਨੀਆਂ ਤੋਂ ਜੂੰਝ ਰਿਹਾ ਇਹ ਲੇਕਿਨ ਪੰਜਾਬ ਸਰਕਾਰ ਇਹਨਾਂ ਦਾ ਹੱਲ ਕਰਨ ਦੀ ਬਜਾਏ ਕਿਸਾਨਾਂ ਮਾਰੂ ਨੀਤੀ ਲੈ ਕੇ ਆ ਰਹੀ ਹੈ।