ਪਟਿਆਲਾ: ਪਟਿਆਲਾ ਵਿੱਚ 4 ਅਕਤੂਬਰ ਨੂੰ ਵੀ ਜਾਰੀ ਰਹੇਗਾ ਮੈਗਾ ਸਫਾਈ ਅਭਿਆਨ
ਪਟਿਆਲਾ ਵਿੱਚ 'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਮੁਹਿੰਮ ਤਹਿਤ 4 ਅਕਤੂਬਰ ਨੂੰ ਵੀ ਮੈਗਾ ਸਫਾਈ ਡਰਾਈਵ ਜਾਰੀ ਰਹੇਗੀ। ਮਿੰਨੀ ਸਕੱਤਰੇਤ ਰੋਡ 'ਤੇ ਇੱਕ ਪਾਰਕ ਨੂੰ ਗੋਦ ਲੈ ਕੇ ਉਸ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ।