ਸੁਨਾਮ: ਨਾਨਕਿਆਣਾ ਚੌਕ ਵਿਖੇ ਮੋਟਰਸਾਈਕਲ ਤੇ ਹੋਈ ਗੱਡੀ ਦੀ ਟੱਕਰ ਦੇ ਵਿੱਚ 15 ਸਾਲਾਂ ਲੜਕੇ ਦੀ ਮੌਤ ਅਤੇ ਇੱਕ ਲੜਕੀ ਜ਼ਖਮੀ , ਹਸਪਤਾਲ ਵਿੱਚ ਜੇਰੇ ਇਲਾਜ
Sunam, Sangrur | Jul 27, 2024 ਹਰ ਰੋਜ਼ ਸੜਕ ਹਾਦਸਿਆਂ ਚ ਅਨੇਕਾਂ ਜਾਨਾਂ ਚਲੀਆਂ ਜਾ ਰਹੀਆਂ ਅਤੇ ਅਨੇਕਾਂ ਫੱਟੜ ਹੋ ਰਹੇ ਨੇ ਅੱਜ ਤਾਜ਼ਾ ਮਾਮਲਾ ਸੰਗਰੂਰ ਦੇ ਨਾਨਕਿਆਨਾ ਚੌਂਕ ਦਾ ਹੈ ਜਿੱਥੇ ਇੱਕ 15 ਸਾਲਾ ਲੜਕੇ ਦੇ ਨਾਲ 18 ਸਾਲਾਂ ਲੜਕੀ ਬੈਠੀ ਮੋਟਰਸਾਈਕਲ ਤੇ ਜਾ ਰਹੇ ਸੀ ਤਾਂ ਅਚਾਨਕ ਕਾਰ ਨਾਲ ਟੱਕਰ ਹੋ ਗਈ ਜਿਸ ਦੌਰਾਨ ਲੜਕੇ ਦੀ ਮੌਤ ਹੋ ਗਈ ਅਤੇ ਲੜਕੀ ਦੇ ਕਾਫੀ ਸੱਟਾਂ ਵੱਜੀਆਂ ਜਿਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ,