ਮੋਰਿੰਡਾ: ਪਿੰਡ ਸ਼ਾਹਪੁਰ ਦੇ 52 ਲੋਕਾਂ ਨੂੰ ਮਿਲੇ ਜਾਇਦਾਦਾਂ ਦੇ ਮਾਲਕਾਨਾ ਹੱਕ
ਪੰਜਾਬ ਸਰਕਾਰ ਦੀ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਤਹਿਸੀਲਦਾਰ ਮੋਰਿੰਡਾ ਪੁਨੀਤ ਬਾਂਸਲ ਨੇ ਪਿੰਡ ਸ਼ਾਹਪੁਰ ਦੇ 52 ਲੋਕਾਂ ਨੂੰ ਜਾਇਦਾਦਾਂ ਦੇ ਮਾਲਕੀ ਹੱਕ ਦੇ ਸਰਟੀਫਿਕੇਟ ਦਿੱਤੇ। ਹੁਣ ਲੋਕ ਇਨ੍ਹਾਂ ਕਾਗਜ਼ਾਂ ਰਾਹੀਂ ਬੈਂਕਾਂ ਤੋਂ ਲੋਨ ਦੀ ਸਹੂਲਤ ਲੈ ਸਕਣਗੇ।