Public App Logo
Jansamasya
News
���ुलिस
Bjp
National
Bihar
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
Aimim
No video available

ਬਾਘਾ ਪੁਰਾਣਾ: ਮੋਗਾ ਜਿਲ੍ਹੇ ਚ ਤਿਸਰੇ ਦਿਨ ਤਕ 1 ਲੱਖ 47 ਬੱਚਿਆਂ ਨੂੰ ਪੋਲੀਓ ਦੇ ਬੂੰਦਾਂ ਪਿਲਾਈਆਂ ਗੀਆ , ਸਿਵਲ ਸਰਜਨ ਮੋਗਾ ਰਾਜੇਸ ਅਤਰੀ

Bagha Purana, Moga | Mar 5, 2024
ਅੱਜ ਮੰਗਲਵਾਰ ਸ਼ਾਮ 4 ਬਜੇ ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 3 ਮਾਰਚ ਤੋਂ 5 ਮਾਰਚ, 2024 ਤੱਕ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ ਜ਼ਿਲ੍ਹਾ ਮੋਗਾ ਜਿਲ੍ਹੇ ਵਿੱਚ ਟੋਟਲ 1 ਲੱਖ 47 ਬੱਚਿਆ ਨੂੰ ਪਿਲਾਇਆ ਗੀਆ