Public App Logo
Jansamasya
National
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
West_delhi
Notoadulteration
Bipinrawat
Railone
North_west_delhi
Thodadhyanse
Educationforall
Cds
Railsafety
Chaitranavratri
Smartrailyatri
Bihar
Indianrailway
Railinfra4jharkhand
Safetyfirst
Amritstation
Railinfra4westbengal
No video available

ਐਸਏਐਸ ਨਗਰ ਮੁਹਾਲੀ: ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮਟੋਰ ਅਤੇ ਬਲੌਂਗੀ,ਸ਼ਾਹੀਮਾਜਰਾ ਮਸਜਿਦਾ ਚ ਜਾਕੇ ਈਦ ਦੀ ਮੁਬਾਰਕਾਂ ਦਿਤੀਆਂ

ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਈਦ ਉਲ-ਫ਼ਿਤਰ ਦੇ ਮੌਕੇ 'ਤੇ ਵੱਖ-ਵੱਖ ਮਸਜੀਦਾਂ ਬਲੌਂਗੀ, ਮਟੌਰ ਅਤੇ ਸ਼ਾਹੀ ਮਾਜਰਾ ਵਿਖੇ ਹਾਜ਼ਰੀ ਲਗਵਾਈ । ਇਸ ਮੌਕੇ ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ।

MORE NEWS