Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
North_delhi
West_delhi
Notoadulteration
Bipinrawat
Railone
North_west_delhi
���िश्व_जल_दिवस
Thodadhyanse
Cds
Educationforall
Worldwaterday
Railsafety
Chaitranavratri
Smartrailyatri
Indianrailway
Railinfra4jharkhand
No video available

ਐਸਏਐਸ ਨਗਰ ਮੁਹਾਲੀ: ਪਿੰਡ ਮਟਔਰ ਵਿਖੇ ਮੁਸਲਿਮ ਭਾਈਚਾਰੇ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਈਦ ਦਾ ਤਿਉਹਾਰ ਮਨਾਇਆ।

ਅੱਜ ਪਿੰਡ ਮਟੋਰ ਵਿਖੇ ਮੁਸਲਿਮ ਭਾਈਚਾਰੇ ਵੱਲੋ ਈਦ ਦਾ ਤਿਉਹਾਰ ਮਨਾਇਆ ਗਿਆ । ਜਿਸ ਵਿਚ ਸਾਬਕਾ ਮੰਤਰੀ ਬਲਬੀਰ ਸਿੱਧੂ, ਮੱਟੋਰ ਥਾਣੇ ਦੇ ਐਸ ਐਚ ਓ ਗੱਬਰ ਸਿੰਘ ਆਪਣੀ ਪੁਲਸ ਟੀਮ ਨਾਲ, ਅਤਿਆਚਾਰ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਕੁੰਬੜਾ ਸ਼ਿਰਕਤ ਕੀਤੀ । ਇਸ ਮੌਕੇ ਆਮ ਆਦਮੀ ਪਾਰਟੀ ਤੋਂ ਚੇਅਰਮੈਨ ਗੁਰਜੀਤ ਮਾਮਾ, ਚੇਅਰਮੈਨ ਰਾਜੇਸ਼ ਲਗੋਟਰਾ, ਐਸ ਸੀ ਵਿੰਗ ਕਾਂਗਰਸ ਮੋਹਾਲੀ ਸ਼ਹਿਰ ਤੇ ਹੋਰ ਬਹੁਤ ਜਾਣਿਆ ਮੰਨਿਆ ਹਸਤੀਆ ਸਨ ।

MORE NEWS