Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
North_delhi
West_delhi
Notoadulteration
Bipinrawat
Railone
North_west_delhi
���िश्व_जल_दिवस
Thodadhyanse
Cds
Educationforall
Worldwaterday
Railsafety
Chaitranavratri
Smartrailyatri
Indianrailway
Railinfra4jharkhand
No video available

ਐਸਏਐਸ ਨਗਰ ਮੁਹਾਲੀ: ਪੁਲਿਸ ਵੱਲੋਂ ਕੀਤੀ ਨਾਕੇਬੰਦੀ ਦੌਰਾਨ ਐਸਟੇਐੱਫ ਦੀ ਟੀਮ ਵੱਲੋਂ 1 ਕੁਇੰਟਲ ਭੁੱਕੀ ਕੀਤੀ ਗਈ ਬਰਾਮਦ : ਐਸਟਐੱਫ ਇੰਚਾਰਜ ਆਰਡੀਜੀ

ਅੱਜ ਮੋਹਾਲੀ ਏਅਰਪੋਰਟ ਰੋਡ ਤੋਂ ਭੁੱਕੀ ਸਮੇਤ ਨਸ਼ਾ ਤਸਕਰ ਕਾਬੂ ਕੀਤਾ ਗਿਆ । ਮੋਹਾਲੀ ਪੁਲਸ ਵੱਲੋ ਜੌ ਕਿ ਰਾਜਸਥਾਨ ਦੇ ਮੰਗਲਵਾਰਾ ਤੋਂ ਭੁੱਕੀ ਲਿਆਕੇ ਨਵੇਂ ਗਰਾਓਂ ਵਿਚ ਵੇਚਦਾ ਸੀ। ਇਸ ਬਾਰੇ ਮੁਖਬਰ ਖ਼ਾਸ ਦੀ ਇਤਲਾਹ ਤੇ ਏਅਰਪੋਰਟ ਰੋਡ ਤੋਂ ਤਸਕਰ 1 ਕਵਿੰਟਲ ਭੁੱਕੀ ਨਾਲ ਬਰਾਮਦ ਹੋਇਆ । ਓਹ ਤਸਕਰ ਇਸ ਭੁੱਕੀ ਨੂੰ ਕਾਗਜ਼ ਦੀਆਂ ਰੀਲਾ ਵਿਚ ਲੁਕੋ ਕੇ ਲਿਆ ਰਿਹਾ ਸੀ ।

MORE NEWS