Livasa Hospital Amritsar ਦੇ ਹੋਣਹਾਰ ਤੇ ਤਜ਼ਰਬੇਕਾਰ ਡਾਕਟਰਾਂ ਵੱਲੋਂ Lions Club Batala sewa sapphire ਨਾਲ਼ ਕੀਤੀ ਗਈ ਵਿਸ਼ੇਸ਼ ਮੀਟਿੰਗ,ਡਾ.ਅਮਨਦੀਪ ਸਿੰਘ ਜੀ ਅਤੇ ਕਮਲਦੀਪ ਸਿੰਘ ਜੀ ਨੇ ਦਿਮਾਗ਼ ਅਤੇ ਲੀਵਰ ਚ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰੋਜੈਕਟਰ ਰਾਹੀ ਦੱਸੇ ਵਿਸਥਾਰਪੂਰਵਕ ਸੰਕੇਤ Punjab Hub News @topfans