Public App Logo
Profile Picture

@usr61160872
18Followers
0Following
ਅੰਮ੍ਰਿਤਸਰ ਚ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕੀਤਾ ਕਤਲ Punjab Hub News <nis:link nis:type=tag nis:id=amritsar nis:value=amritsar nis:enabled=true nis:link/>
ਵੱਡੀ ਅੱਪਡੇਟ:- ਅੰਮ੍ਰਿਤਸਰ ਚ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕੀਤਾ ਕਤਲ਼
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜ਼ਨਾਹ ਦੀਆਂ ਅਫਵਾਹਾਂ ਤੋਂ ਬਾਅਦ ਵੱਡੇ ਪੱਧਰ 'ਤੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ, ਜਿਸ ਦੌਰਾਨ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਕੈਂਪਸ ਦੀ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਜਲੰਧਰ-ਫਗਵਾੜਾ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ

massive student protests that erupted at Lovely Professional University (LPU).
LPU main sign board on campus, which aligns with reports of students setting objects ablaze and vandalizing campus property during the night. Other videos from the incident showed dramatic scenes, including a student climbing onto an Indian Air Force MiG-23UM aircraft display installed on the campus grounds.
<nis:link nis:type=tag nis:id=punjabhubnews nis:value=punjabhubnews nis:enabled=true nis:link/> <nis:link nis:type=tag nis:id=breakingnewstoday nis:value=breakingnewstoday nis:enabled=true nis:link/> <nis:link nis:type=tag nis:id=batala nis:value=batala nis:enabled=true nis:link/> <nis:link nis:type=tag nis:id=lovelyuniversity nis:value=lovelyuniversity nis:enabled=true nis:link/> <nis:link nis:type=tag nis:id=latestnews nis:value=latestnews nis:enabled=true nis:link/>
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜ਼ਨਾਹ ਦੀਆਂ ਅਫਵਾਹਾਂ ਤੋਂ ਬਾਅਦ ਵੱਡੇ ਪੱਧਰ 'ਤੇ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ, ਜਿਸ ਦੌਰਾਨ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਕੈਂਪਸ ਦੀ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਜਲੰਧਰ-ਫਗਵਾੜਾ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ

massive student protests that erupted at Lovely Professional University (LPU).
LPU main sign board on campus, which aligns with reports of students setting objects ablaze and vandalizing campus property during the night. Other videos from the incident showed dramatic scenes, including a student climbing onto an Indian Air Force MiG-23UM aircraft display installed on the campus grounds.
<nis:link nis:type=tag nis:id=punjabhubnews nis:value=punjabhubnews nis:enabled=true nis:link/> <nis:link nis:type=tag nis:id=breakingnewstoday nis:value=breakingnewstoday nis:enabled=true nis:link/> <nis:link nis:type=tag nis:id=batala nis:value=batala nis:enabled=true nis:link/> <nis:link nis:type=tag nis:id=lovelyuniversity nis:value=lovelyuniversity nis:enabled=true nis:link/> <nis:link nis:type=tag nis:id=latestnews nis:value=latestnews nis:enabled=true nis:link/>
ਇਹ ਵਾਇਰਲ ਵੀਡੀਓ ਬੰਗਲਾਦੇਸ਼ ਦੇ ਇੱਕ ਰੇਲਵੇ ਸਟੇਸ਼ਨ ਦੀ ਹੈ, ਜਿੱਥੇ ਚੱਲਦੀ ਰੇਲ ਗੱਡੀ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਇੱਕ ਵਿਅਕਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲੇਟਫਾਰਮ 'ਤੇ ਡਿੱਗ ਪਿਆ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਚੱਲਦੀ ਟ੍ਰੇਨ ਤੋਂ ਤਿਲਕ ਕੇ ਹੇਠਾਂ ਡਿੱਗਦਾ ਹੈ, ਪਰ ਖੁਸ਼ਕਿਸਮਤੀ ਨਾਲ ਉਹ ਗੰਭੀਰ ਸੱਟ ਤੋਂ ਬਚ ਜਾਂਦਾ ਹੈ ਅਤੇ ਖੁਦ ਹੀ ਖੜ੍ਹਾ ਹੋ ਜਾਂਦਾ 

इस तस्वीर में एक व्यक्ति चलती हुई ट्रेन से रेलवे प्लेटफॉर्म पर गिरता हुआ दिखाई दे रहा है।
ਚਿਤਕਾਰਾ ਯੂਨੀਵਰਸਿਟੀ ਤੋਂ ਬਾਅਦ ਹੁਣ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ (Students Protest)

After Chitkara University, now Students Protest in Lovely Professional University 😳🔴"

चंडीगढ़ के पास चितकारा यूनिवर्सिटी (Chitkara University) में हुए विरोध प्रदर्शनों के बाद, फगवाड़ा में लवली प्रोफेशनल यूनिवर्सिटी (LPU) के छात्रों द्वारा एक बड़ा विरोध प्रदर्शन किया गया है। 

<nis:link nis:type=tag nis:id=punjabhubnews nis:value=punjabhubnews nis:enabled=true nis:link/>
<nis:link nis:type=tag nis:id=latestnews nis:value=latestnews nis:enabled=true nis:link/> <nis:link nis:type=tag nis:id=lpu nis:value=lpu nis:enabled=true nis:link/> <nis:link nis:type=tag nis:id=lovelyuniversity nis:value=lovelyuniversity nis:enabled=true nis:link/> <nis:link nis:type=tag nis:id=student nis:value=student nis:enabled=true nis:link/>
ਇਹ ਘਟਨਾ ਵੀਰਵਾਰ ਰਾਤ ਲਗਭਗ 10:22 ਵਜੇ ਦਿੱਲੀ ਦੇ ਆਰ.ਕੇ. ਪੁਰਮ ਇਲਾਕੇ ਵਿੱਚ ਵਾਪਰੀ, ਜਿਸਦੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਇੱਕ 73 ਸਾਲਾ ਵਿਅਕਤੀ ਅਤੇ ਇੱਕ ਦੋਪਹੀਆ ਵਾਹਨ (ਮੋਟਰਸਾਈਕਲ) ਨੂੰ ਕਈ ਮੀਟਰ ਤੱਕ ਘਸੀਟਿਆ ਗਿਆ।

The incident happened around 10:22 PM at night! Viral on social media

In Delhi's RK Puram area on Thursday night, a 73-year-old man and a two-wheeler were dragged for several meters!

<nis:link nis:type=tag nis:id=punjabhubnews nis:value=punjabhubnews nis:enabled=true nis:link/> <nis:link nis:type=tag nis:id=latestnews nis:value=latestnews nis:enabled=true nis:link/> <nis:link nis:type=tag nis:id=delhi nis:value=delhi nis:enabled=true nis:link/> <nis:link nis:type=tag nis:id=punjabnews nis:value=punjabnews nis:enabled=true nis:link/> <nis:link nis:type=tag nis:id=chandigarhprotest nis:value=chandigarhprotest nis:enabled=true nis:link/>
Bengaluru Crime: Girl kidnapped from home, miscreants' car crashes while fleeing"

"बेंगलुरु क्राइम: घर से लड़की का अपहरण, भागते वक्त टकराई बदमाशों की कार"

"ਬੈਂਗਲੁਰੂ ਅਪਰਾਧ: ਘਰੋਂ ਲੜਕੀ ਦਾ ਅਗਵਾ, ਭੱਜਦੇ ਸਮੇਂ ਬਦਮਾਸ਼ਾਂ ਦੀ ਕਾਰ ਟਕਰਾਈ"

<nis:link nis:type=tag nis:id=punjabhubnews nis:value=punjabhubnews nis:enabled=true nis:link/> <nis:link nis:type=tag nis:id=latestnews nis:value=latestnews nis:enabled=true nis:link/> <nis:link nis:type=tag nis:id=breakingnewstoday nis:value=breakingnewstoday nis:enabled=true nis:link/> <nis:link nis:type=tag nis:id=punjabnews nis:value=punjabnews nis:enabled=true nis:link/> <nis:link nis:type=tag nis:id=aamadmipartypunjab nis:value=aamadmipartypunjab nis:enabled=true nis:link/>
"ਥਾਈਲੈਂਡ ਵਿੱਚ ਬਜ਼ੁਰਗ ਸਿੱਖ ਦੀ ਪੱਗ ਉਤਾਰੀ, ਵੀਡੀਓ ਵਾਇਰਲ! ਤਿੰਨ ਔਰਤਾਂ ਨੇ ਘੇਰਿਆ"

 Elderly Sikh's turban removed in Thailand, video goes viral! Surrounded by three women"

 <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=dailynews nis:value=dailynews nis:enabled=true nis:link/> <nis:link nis:type=tag nis:id=punjabhubnews nis:value=punjabhubnews nis:enabled=true nis:link/> <nis:link nis:type=tag nis:id=batala nis:value=batala nis:enabled=true nis:link/> <nis:link nis:type=tag nis:id=thailand nis:value=Thailand nis:enabled=true nis:link/>
ਇਹ ਖ਼ਬਰ ਸੂਰਤ (ਗੁਜਰਾਤ) ਦੀ ਹੈ, ਜਿੱਥੇ ਇੱਕ ਮੁਲਾਜ਼ਮ ਨੇ ਆਪਣੀ ਬਾਕੀ ਰਹਿੰਦੀ ਤਨਖਾਹ ਨਾ ਮਿਲਣ ਕਰਕੇ ਕਰੋੜਾਂ ਰੁਪਏ ਦੇ ਮਾਲ ਨੂੰ ਅੱਗ ਲਗਾ ਦਿੱਤੀ।
 
 Employee Sets ₹24 Crore Goods on Fire Over Alleged ₹10,000 Unpaid Salary.
 <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=dailynews nis:value=dailynews nis:enabled=true nis:link/> <nis:link nis:type=tag nis:id=punjabhubnews nis:value=punjabhubnews nis:enabled=true nis:link/> <nis:link nis:type=tag nis:id=ptcnews nis:value=ptcnews nis:enabled=true nis:link/> <nis:link nis:type=tag nis:id=gujrat nis:value=Gujrat nis:enabled=true nis:link/>
ਨੰਬਰ ਪਲੇਟ ਤੋ ਬਿਨਾਂ ਵਾਹਨਾਂ ਚ ਜ਼ਿਲ੍ਹਾ ਗੁਰਦਾਸਪੁਰ ਚ ਨਹੀਂ ਪਾਇਆ ਜਾਇਗਾ ਪੈਟਰੋਲ:- ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ।
Drishti Welfare Organization ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਲਗਾਇਆ ਗਿਆ ਵਿਸ਼ਾਲ ਲੰਗਰ ਭੰਡਾਰਾ। Punjab Hub News @topfans
ਹਰਿ ਮੰਦਿਰ ਅਰਬਨ ਅਸਟੇਟ ਬਟਾਲਾ ਵਿੱਖੇ ਧੂਮ-ਧਾਮ ਨਾਲ ਮਨਾਇਆ ਗਿਆ ਰਾਧਾ ਰਾਣੀ ਦਾ ਜਨਮ ਉਤਸਵ Punjab Hub News @topfans
ਬਟਾਲੇ ਚ ਵਿਸ਼ਕਰਮਾ ਚੌਂਕ ਦੇ ਨੇੜੇ ਚਲੀ ਗੋਲੀ ।
ਖ਼ਾਲਸਾ ਐਡ ਵੱਲੋਂ ਬਾਬਾ ਜੀ ਦੇ ਵਿਆਹ ਪੂਰਬ ਤੇ ਪਾਣੀ-ਖੀਰ ਦੇ ਨਾਲ਼-ਨਾਲ਼ ਕੀਤੀ ਗਈ ਐਕੂਪ੍ਰੈਸ਼ਰ ਦੀ ਸੇਵਾ, ਆਉਣ ਵਾਲ਼ੇ ਸਮੇਂ ਚ ਲੋਗਾਂ ਦੀ ਉਮਰ 50-55 ਸਾਲ ਹੋਵੇਗੀ,ਜੇਕਰ ਨੰਗੀ ਪੇਰੀ ਤੁਰਨਾਂ ਨਾਂ ਸ਼ੁਰੂ ਕੀਤਾ ਤੇ:- Dr. Jagatpal Punjab Hub News <nis:link nis:type=tag nis:id=medical nis:value=medical nis:enabled=true nis:link/>
ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇਵੀ ਜੀ ਦੇ 539ਵੇਂ ਵਿਆਹ ਪੂਰਬ ਦੇ ਸੰਬੰਧ ਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੀ ਗਈ ਪੂਰੇ ਸ਼ਹਿਰ ਵਿੱਚ ਕੂੜੇ ਦੀ ਸੇਵਾ। Punjab Hub News
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਯਾਦਗਾਰ ਕੰਧ ਦੇ ਕਰੋ ਦਰਸ਼ਨ। @topfans Punjab Hub News
Malhotra Furniture ਹਾਊਸ ਦੇ ਮਾਲਿਕ ਸ਼੍ਰੀ ਰਾਮਦਾਸ ਮਲਹੋਤਰਾ ਜੀ ਆਪ ਸਭ ਜੀ ਨੂੰ ਬਾਬਾ ਜੀ ਦੇ ਵਿਆਹ ਪੂਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹਨ । Punjab Hub News <nis:link nis:type=tag nis:id=ਬਾਬੇਦਾਵਿਆਹ nis:value=ਬਾਬੇਦਾਵਿਆਹ nis:enabled=true nis:link/>
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ  539 ਵੇ ਵਿਆਹ ਪੂਰਬ ਤੇ ਰੰਗ-ਬਿਰੰਗੀ ਲਾਈਟਾਂ ਦੇ ਵਿੱਚ ਸੱਜਿਆਂ ਸੁੰਦਰ ਸ਼ਹਿਰ ਬਟਾਲਾ... Punjab Hub News Sherry kalsi Mjf Lion Rajiv Vig Batala Police Yashpal Chauhan Er Manik Mehta
Velvet House ਦੇ ਮਾਲਕ ਸ਼੍ਰੀ ਅਨੂਪ ਲੂਥਰਾ ਜੀ ਆਪ ਸਭ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹਨ Punjab Hub News @topfans <nis:link nis:type=tag nis:id=babedaviah nis:value=babedaviah nis:enabled=true nis:link/>
Lion International Distt 321-d ਦੇ VDG-2 ਸ਼੍ਰੀ Rajiv Vig ਜੀ ਆਪ ਸਭ ਜੀ ਨੂੰ ਬਾਬਾ ਜੀ ਦੇ ਵਿਆਹ ਪੂਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹਨ. Punjab Hub News @topfans Mjf Lion Rajiv Vig <nis:link nis:type=tag nis:id=babedaviah nis:value=babedaviah nis:enabled=true nis:link/>
Lion V.M Goel ਜੀ ਆਪ ਸਭ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹਨ Punjab Hub News @topfans <nis:link nis:type=tag nis:id=babedaviah nis:value=babedaviah nis:enabled=true nis:link/>
Bansal Edible & Exports ਦੇ ਮਾਲਕ ਸ਼੍ਰੀ Puneet Bansal ਜੀ ਆਪ ਸਬ ਜੀ ਨੂੰ ਬਾਬਾ ਜੀ ਦੇ ਵਿਆਹ ਪੂਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹਨ। Punjab Hub News @topfans
Natraj Suit & ਕੁੜਤੀ ਦੇ ਮਾਲਕ ਸ਼੍ਰੀ Pawan Vig ਜੀ ਆਪ ਸਬ ਜੀ ਨੂੰ ਬਾਬਾ ਜੀ ਦੇ ਵਿਆਹ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹਨ Punjab Hub News @topfans <nis:link nis:type=tag nis:id=babedaviah nis:value=babedaviah nis:enabled=true nis:link/>
ITI ਖੁੱਡੀ ਅਤੇ ITI ਕਾਦੀਆਂ ਦੇ ਚੇਅਰਮੈਨ ਸ. ਸੁਖਜਿੰਦਰ ਸਿੰਘ ਜੀ ਆਪ ਸਬ ਜੀ ਨੂੰ ਬਾਬਾ ਜੀ ਦੇ ਵਿਆਹ ਦੀਆਂ ਲੱਖ-ਲੱਖ ਵਧਾਈਆਂ ਦਿੰਦੇ ਹਨ। Punjab Hub News <nis:link nis:type=tag nis:id=babedaviah nis:value=babedaviah nis:enabled=true nis:link/>