ਮੋਗਾ: ਪਿੰਡ ਰਣੀਆ ਦੇ ਨੌਜਵਾਨ ਵੱਲੋਂ ਚਿੱਟਾ ਵੇਚਣ ਵਾਲਿਆਂ ਨੂੰ ਚਿੱਟਾ ਵੇਚਣ ਤੋਂ ਰੋਕਣ ਤਹਿਤ ਓਹਨਾ ਨੂੰ ਕੁੱਟਮਾਰ ਕਰਨ ਦੇ ਲਗਾਏ ਆਰੋਪ
Moga, Moga | Apr 10, 2024 ਪਿੰਡ ਰਣੀਏ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਉਸ ਨੂੰ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਕੁੱਟਮਾਰ ਕਰਨ ਦੇ ਆਰੋਪ ਲਗਾਏ ਹਨ। ਸਿਵਲ ਹਸਪਤਾਲ ਚ ਦਾਖਲ ਨੌਜਵਾਨ ਵੱਲੋਂ ਦੱਸਿਆ ਗਿਆ ਕਿ ਉਸਦੇ ਪਿੰਡ ਚ ਨੌਜਵਾਨ ਚਿੱਟਾ ਵੇਚਦੇ ਸੀ ਅਤੇ ਉਸ ਦੇ ਚਾਚੇ ਵੱਲੋਂ ਉਹਨਾਂ ਨੂੰ ਮਨਾ ਕੀਤਾ ਤੇ ਉਹਨਾਂ ਵੱਲੋਂ ਉਸਦੀ ਅਤੇ ਉਸਦੇ ਚਾਚੇ ਅਤੇ ਦੋਸਤਾਂ ਦੀ ਕੁੱਟਮਾਰ ਕੀਤੀ