ਮੋਰਿੰਡਾ: ਪਿੰਡ ਚਲਾਕੀ ਵਿਖੇ ਧਰਮ ਪਰਿਵਰਤਨ ਅਤੇ ਮਰਿਆਦਾ ਦੇ ਮਾਮਲੇ ਦਾ ਹੱਲ
ਮੋਰਿੰਡਾ ਦੇ ਪਿੰਡ ਚਲਾਕੀ ਵਿਖੇ SGPC ਦੀ ਧਰਮ ਪ੍ਰਚਾਰ ਕਮੇਟੀ ਨੇ ਸੰਗਤਾਂ ਨੂੰ ਡੇਰਾਵਾਦ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ। ਇਸ ਦੌਰਾਨ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਖਿਲਾਫ ਸੁਚੇਤ ਕੀਤਾ ਗਿਆ ਅਤੇ ਪਾਵਨ ਸਰੂਪ ਨੂੰ ਮਰਿਆਦਾ ਵਿਰੁੱਧ ਲਿਜਾਣ ਦਾ ਮਸਲਾ ਵੀ ਹੱਲ ਕੀਤਾ ਗਿਆ।