Public App Logo
Jansamasya
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
Aimim
Railway
Bsf
Fatehpur
Kanganaranaut
Meerut
No video available

ਪਟਿਆਲਾ: ਪੁਲਿਸ ਪਾਰਟੀ ਅਤੇ ਇੱਕ ਵਿਅਕਤੀ ਤੇ ਹਮਲਾ ਕਰਨ ਦੇ ਆਰੋਪਾਂ ਹੇਠ 40 ਤੋਂ 50 ਨੌਜਵਾਨਾਂ ਖਿਲਾਫ਼ ਥਾਣਾ ਅਨਾਜ ਮੰਡੀ ਪੁਲਿਸ ਨੇ ਮਾਮਲਾ ਕੀਤਾ ਦਰਜ।

Patiala, Patiala | Mar 24, 2024
ਸ਼ਿਕਾਇਤ ਕਰਤਾ ਸਮੇਤ ਮੁੱਖ ਅਫਸਰ ਅਤੇ ਸਿਪਾਹੀ ਗੁਰਜੋਤ ਸਿੰਘ ਦੇ ਫੋਕਲ ਪੁਆਇੰਟ ਪਟਿ. ਮੋਜੂਦ ਸੀ, ਜੋ ਇਤਲਾਹ ਮਿਲੀ ਕਿ 40/50 ਲੜਕੇ ਮਾਰੂ ਹਥਿਆਰਾ ਸਮੇਤ ਪ੍ਰਾਇਮਰੀ ਸਕੂਲ ਰਸੂਲਪੁਰ ਸੈਦਾ ਪਾਸ ਖੜ੍ਹੇ ਹਨ, ਜਦੋਂ ਪੀ.ਸੀ.ਆਰ ਮੋਟਰਸਾਇਕਲ ਦੀ ਅਵਾਜ ਸੁਣ ਕੇ ਇਹ ਨੌਜਵਾਨ ਹੁੱਲੜਬਾਜੀ ਕਰਦੇ ਹੋਏ ਖਿਸਣਕ ਲੱਗੇ ਤਾ ਸਾਹਮਣੇ ਤੋ ਆ ਰਹੇ ਇਨਾ ਏਨਾ ਵਿਅਕਤੀਆਂ ਵੱਲੋਂ ਉਕਤ ਵਿਅਕਤੀ ਤੇ ਮੋਟਰਸਾਈਕਲ ਨਾਲ ਟੱਕਰ ਮਾਰੀ ਜਿਸ ਦੌਰਾਨ ਵਿਅਕਤੀ ਦੀ ਲੱਤ ਟੁੱਟ ਗਈ।

MORE NEWS