ਅਬੋਹਰ: ਪੁਲਿਸ 'ਤੇ ਹਮਲੇ ਦੇ ਮਾਮਲੇ ਵਿੱਚ 9 ਮੁਲਜ਼ਮ ਅਦਾਲਤ ਵੱਲੋਂ ਬਰੀ
Abohar, Fazilka | Oct 22, 2026 ਅਬੋਹਰ ਅਦਾਲਤ ਨੇ ਪੁਲਿਸ 'ਤੇ ਹਮਲੇ ਦੇ 2020 ਦੇ ਇੱਕ ਮਾਮਲੇ ਵਿੱਚ ਸਬੂਤਾਂ ਦੀ ਘਾਟ ਕਾਰਨ 9 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਇਹ ਕੇਸ ਕੋਰੋਨਾ ਕਾਲ ਦੌਰਾਨ ਥਾਣਾ ਬਹਾਵਵਾਲਾ ਦੇ ਏਐੱਸਆਈ ਨਾਲ ਹੋਈ ਬਹਿਸ ਤੋਂ ਬਾਅਦ ਦਰਜ ਕੀਤਾ ਗਿਆ ਸੀ।