ਮੋਰਿੰਡਾ: ਮੋਰਿੰਡਾ 'ਚ ਵਾਰਦਾਤਾਂ ਦਾ ਕਹਿਰ: ਨੌਜਵਾਨ ਤੋਂ ਲੁੱਟਿਆ ਆਈਫੋਨ ਤੇ ਨਗਦੀ, ਪੁਲਿਸ ਨਫਰੀ ਵਧਾਉਣ ਦੀ ਮੰਗ
ਮੋਰਿੰਡਾ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ। ਮੜੌਲੀ ਕਲਾਂ ਨੇੜੇ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਲੁਟੇਰਿਆਂ ਨੇ 12 ਹਜ਼ਾਰ ਰੁਪਏ ਤੇ ਆਈਫੋਨ ਖੋਹ ਲਿਆ। ਸ਼ਿਵ ਸੈਨਾ ਆਗੂ ਕਰਨ ਗੁਪਤਾ ਨੇ ਪੁਲਿਸ ਦੀ ਗਸ਼ਤ ਤੇ ਨਫਰੀ ਵਧਾਉਣ ਦੀ ਮੰਗ ਕੀਤੀ ਹੈ।