Public App Logo
Jansamasya
News
���ुलिस
Bjp
National
Bihar
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
No video available

ਡੇਰਾਬਸੀ: ਆਮਆਦਮੀਪਾਰਟੀ ਵੱਡਾ ਝਟਕਾ ਜ਼ੀਰਕਪੁਰ ਨਗਰ ਕੌਂਸਲ ਵਾਰਡ ਨੰਬਰ 30 ਹਰਦੀਪ ਆਪਣੀ ਪਾਰਟੀ ਨਾਲ ਕਾਂਗਰਸ ਸ਼ਾਮਿਲ ਦਸਿਆ ਦੀਪਇੰਦਰਢਿੱਲੋਂ ਡੇਰਾਬੱਸੀਹਲਕਾ

ਆਮ ਆਦਮੀ ਪਾਰਟੀ ਵੱਡਾ ਝਟਕਾ, ਜ਼ੀਰਕਪੁਰ ਨਗਰ ਕੌਂਸਲ ਦੇ ਵਾਰਡ ਨੰਬਰ 30 ਦੇ ਹਰਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਬਾਏ ਬਾਏ ਕਰਦੇ ਕਾਂਗਰਸ 'ਚ ਹੋਏ ਸ਼ਾਮਲ, ਹਲਕਾ ਡੇਰਾਬਸੀ ਦੇ ਕਾਂਗਰਸੀ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਨਿੱਘਾ ਸਵਾਗਤ ਕੀਤਾ ਤੇ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ॥ ਇੇਸ ਮੋਕੇ ਤੇ ਨਵਤੇਜ ਨਵੀਂ ਗੁਰਪਾਲ ਸਿੰਘ ਅਵਤਾਰ ਸਿੰਘ, ਪਰਲਾਦ ਧੀਮਾਨ ਸਨਦੀਪ ਸਿੰਘ ਗਗਨ ਦੀਪ ਹਾਜ਼ਰ

MORE NEWS