ਰੂਪਨਗਰ: ਭਾਜਪਾ ਪੰਜਾਬ ਦੀ ਸੂਬਾ ਕਾਰਜਕਾਰਨੀ ਵਿੱਚ 3 ਨਵੇਂ ਮੈਂਬਰਾਂ ਦੀ ਨਿਯੁਕਤੀ
ਭਾਜਪਾ ਪੰਜਾਬ ਨੇ ਅਰਵਿੰਦ ਮਿੱਤਲ, ਪ੍ਰਵੇਸ਼ ਗੋਇਲ ਅਤੇ ਬਲਜਿੰਦਰ ਸੋਨੀ ਨੂੰ ਸੂਬਾ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਹੈ। ਆਗੂਆਂ ਕੇ.ਕੇ. ਬੇਦੀ, ਰਾਮ ਕੁਮਾਰ ਸ਼ਰਮਾ ਅਤੇ ਬਲਰਾਮ ਪਰਾਸ਼ਰ ਨੇ ਨਿਯੁਕਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ ਹੈ।