ਜਲੰਧਰ 1: ਜਲੰਧਰ ਦੇ ਜੇਜੇ ਕਲੋਨੀ ਵਿਖੇ ਚੋਰਾਂ ਨੇ ਇੱਕ ਘਰ ਨੂੰ ਬਣਾਇਆ ਨਿਸ਼ਾਨਾ ਨਗਦੀ ਅਤੇ ਸੋਨਾ ਲੈ ਹੋਏ ਫਰਾਰ
ਜਲੰਧਰ ਦੇ ਜੇਜੇ ਕਲੋਨੀ ਵਿਖੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਘਰ ਦੇ ਮਾਲਕਾਂ ਵੱਲੋਂ ਦੱਸੇ ਜਾ ਰਿਹਾ ਸੀ ਕਿ ਉਹ ਬਾਹਰ ਕੰਮ ਤੇ ਗਏ ਹੋਏ ਸੀਗੇ ਤੇ ਉਸ ਦੀ ਜਦੋਂ ਸੱਸੂਮਾ ਘਰ ਆਈ ਤਾਂ ਉਸਨੇ ਦੇਖਿਆ ਕਿ ਘਰ ਦੇ ਅੰਦਰੋਂ ਚੋਰੀ ਹੋ ਚੁੱਕੀ ਹੈ। ਚੋਰ ਉਹਨਾਂ ਦੇ ਘਰ ਦੇ ਵਿੱਚੋਂ ਮੋਬਾਇਲ ਫੋਨ 10,000 ਦੀ ਨਗਦੀ ਅਤੇ ਸੋਨਾ ਤੇ ਚਾਂਦੀ ਦਾ ਸਮਾਨ ਲੈ ਕੇ ਰੱਖੋ ਚੱਕਰ ਹੋ ਗਏ ਹਨ।