ਸੰਗਰੂਰ: ਸੰਗਰੂਰ ਚਿੰਟੂ ਵਰਮਾ ਸਰਬਸੰਮਤੀ ਨਾਲ ਫੋਟੋ ਕਰਾ ਗਰਾਫਰ ਐਸੋਏਸ਼ਨ ਸੰਗਰੂਰ ਦੇ ਪ੍ਰਧਾਨ ਬਣੇ
ਸੰਗਰੂਰ ਅੱਜ ਫੋਟੋ ਗਰਾਫਰ ਐਸੋਸੀਏਸ਼ਨ ਸੰਗਰੂਰ ਦੀ ਇੱਕ ਅਹਿਮ ਮੀਟਿੰਗ ਹੋਈ, ਇਸ ਮੀਟਿੰਗ ਦੇ ਵਿੱਚ ਸਰਬ ਸੰਮਤੀ ਨਾਲ ਪਿਛਲੇ ਦੋ ਸਾਲਾਂ ਤੋਂ ਪ੍ਰਧਾਨ ਬਣਦੇ ਆ ਰਹੇ ਚਿੰਟੂ ਵਰਮਾ ਨੂੰ ਤੀਸਰੀ ਵਾਰ ਦੋ ਸਾਲ ਦਾ ਪ੍ਰਧਾਨ ਬਣਾਇਆ ਗਿਆ, ਦੋ ਸਾਲਾਂ ਦਾ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪ੍ਰਧਾਨ ਚਿੰਟੂ ਵਰਮਾ ਨੇ ਕਿਹਾ ਕਿ ਜੋ ਮੈਨੂੰ ਜਿੰਮੇਵਾਰੀ ਸੌਂਪੀ ਹੈ ਮੈਂ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਵਾਂਗਾ |