ਅੰਮ੍ਰਿਤਸਰ 2: ਮੈਡ ਸੰਧੂ ਕਤਲ ਕੇਸ: ਪੁਲਿਸ ਨੇ 2 ਸ਼ੱਕੀਆਂ ਨੂੰ ਕੀਤਾ ਰਾਊਂਡਅੱਪ
ਅੰਮ੍ਰਿਤਸਰ ਵਿੱਚ ਮੈਡ ਸੰਧੂ ਕਤਲ ਮਾਮਲੇ ਵਿੱਚ ਪੁਲਿਸ ਨੇ 2 ਸ਼ੱਕੀਆਂ ਨੂੰ ਰਾਊਂਡਅੱਪ ਕੀਤਾ ਹੈ। ਪੁਲਿਸ ਕਮਿਸ਼ਨਰ ਮੁਤਾਬਕ ਇਹ ਮਾਮਲਾ ਸੁਪਾਰੀ ਦੇ ਕੇ ਕਤਲ ਕਰਵਾਉਣ ਦਾ ਜਾਪਦਾ ਹੈ। ਪੁਲਿਸ ਟੀਮਾਂ ਮੁੱਖ ਸ਼ੂਟਰਾਂ ਅਤੇ ਮਾਸਟਰਮਾਈਂਡ ਦੀ ਭਾਲ ਕਰ ਰਹੀਆਂ ਹਨ। 24 ਘੰਟਿਆਂ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।