Public App Logo
Jansamasya
News
पुलिस
Bjp
National
Police
Bihar
India
जनसमस्या
चुनाव
बीजेपी
भाजपा
Congress
Modi
Delhi
Viral
Up
Iyc
Bollywood
Patna
Breakingnews
महिला
Narendramodi
Nitishkumar
Madhya_pradesh
Mp
Madhyapradesh
Ahmedabad
Pmmodi
Rahulgandhi

ਪਸ਼ੂ ਮੰਡੀ 'ਚ ਕਥਿਤ ਲੁੱਟ ਖ਼ਿਲਾਫ਼ ਬੀਕੇਯੂ ਡਕੌਂਦਾ ਮੈਦਾਨ 'ਚ, 12 ਜੁਲਾਈ ਨੂੰ ਵੱਡੀ ਕਾਰਵਾਈ ਦਾ ਐਲਾਨ ਮਾਨਸਾ ਦੀ ਪਸ਼ੂ ਮੰਡੀ ਵਿੱਚ ਆਮ ਅਤੇ ਖ਼ਾਸ ਲੋਕਾਂ ਨਾਲ ਹੋ ਰਹੀ ਕਥਿਤ ਲੁੱਟ ਦੇ ਮੁੱਦੇ ਨੂੰ ਲੈ ਕੇ ਬੀਕੇਯੂ ਡਕੌਂਦਾ ਨੇ 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਮੰਡੀ ਫ਼ਿਰੀ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ। #Hashtags #GallbaatTV #BKUDakaunda #Mansa #MansaNews #PashuMandi #PunjabNews #BreakingNews #FarmersNews #KisanEkta #PunjabFarmers #MandiIssue #LocalNews #PunjabUpdate #MansaLive #TrendingNews #GallbaatTVNews #PunjabPolitics #KisanLeader #ViralNews #LatestUpdate

Mansa, Mansa | Jun 9, 2026

MORE NEWS

ਆਸ਼ਾ ਵਰਕਰਾਂ ਦਾ ਹੱਲਾ ਬੋਲ! ਆਪਣੀਆਂ ਮੰਗਾਂ ਲਈ ਕੀਤਾ ਜ਼ਬਰਦਸਤ ਪ੍ਰਦਰਸ਼ਨ #ASHAWorkers #PunjabNews #Protest #AshaWorkerStrike #Punjab #DastakTV #BreakingNews #ViralReels #PunjabReels #NewsUpdate #PunjabiNews #DastakPunjab #ReelVideo #TrendingNow #LatestNews

ਆਸ਼ਾ ਵਰਕਰਾਂ ਦਾ ਹੱਲਾ ਬੋਲ! ਆਪਣੀਆਂ ਮੰਗਾਂ ਲਈ ਕੀਤਾ ਜ਼ਬਰਦਸਤ ਪ੍ਰਦਰਸ਼ਨ #ASHAWorkers #PunjabNews #Protest #AshaWorkerStrike #Punjab #DastakTV #BreakingNews #ViralReels #PunjabReels #NewsUpdate #PunjabiNews #DastakPunjab #ReelVideo #TrendingNow #LatestNews

Mansa, Mansa | Jun 12, 2026

🚜 ਮਾਨਸਾ ਪਸ਼ੂ ਮੰਡੀ ਵਿੱਚ ਪਰਚੀ ਫ਼ਰੀ ਦੀ ਮੰਗ ਨੂੰ ਲੈ ਕੇ ਬੀਕੇਯੂ ਡਕੌਂਦਾ ਦਾ ਧਰਨਾ, ਕਿਸਾਨਾਂ ਨੇ ਚੁੱਕੀ ਆਵਾਜ਼

#BKUDakaunda #Mansa #PashuMandi #ParcheeFree #KisanAndolan #PunjabFarmers #FarmerProtest #MansaNews #PunjabNews #GallbaatTv #LatestNews #PunjabUpdates #FarmersVoice #MansaLive #BreakingNews

🚜 ਮਾਨਸਾ ਪਸ਼ੂ ਮੰਡੀ ਵਿੱਚ ਪਰਚੀ ਫ਼ਰੀ ਦੀ ਮੰਗ ਨੂੰ ਲੈ ਕੇ ਬੀਕੇਯੂ ਡਕੌਂਦਾ ਦਾ ਧਰਨਾ, ਕਿਸਾਨਾਂ ਨੇ ਚੁੱਕੀ ਆਵਾਜ਼ #BKUDakaunda #Mansa #PashuMandi #ParcheeFree #KisanAndolan #PunjabFarmers #FarmerProtest #MansaNews #PunjabNews #GallbaatTv #LatestNews #PunjabUpdates #FarmersVoice #MansaLive #BreakingNews

Mansa, Mansa | Jun 12, 2026

🚜 ਬੀਕੇਯੂ ਡਕੌਂਦਾ ਦਾ ਵੱਡਾ ਐਲਾਨ – ਮਾਨਸਾ ਪਸ਼ੂ ਮੰਡੀ 'ਚ ਪਸ਼ੂਆਂ ਦੀ ਪਰਚੀ ਖ਼ਿਲਾਫ਼ ਭਲਕੇ ਧਰਨਾ ਤੇ ਰੋਸ ਪ੍ਰਦਰਸ਼ਨ

📢 ਕਿਸਾਨ ਆਗੂਆਂ ਨੇ ਪਰਚੀ ਪ੍ਰਣਾਲੀ ਨੂੰ ਕਿਸਾਨਾਂ ਅਤੇ ਪਸ਼ੂ ਪਾਲਕਾਂ 'ਤੇ ਵਾਧੂ ਬੋਝ ਕਰਾਰ ਦਿੰਦਿਆਂ ਵੱਡੇ ਇਕੱਠ ਦੀ ਅਪੀਲ ਕੀਤੀ।

🚜 ਮਾਨਸਾ ਦੀ ਪਸ਼ੂ ਮੰਡੀ ਵਿੱਚ ਪਸ਼ੂਆਂ ਦੀ ਪਰਚੀ ਲਾਗੂ ਕਰਨ ਦੇ ਵਿਰੋਧ ਵਿੱਚ ਬੀਕੇਯੂ ਡਕੌਂਦਾ ਵੱਲੋਂ ਭਲਕੇ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ।

#BKUDakaunda #Mansa #PashuMandi #FarmersProtest #PunjabFarmers #MansaNews #PunjabNews #KisanEkta #AnimalMarket #GallbaatTV #BreakingNews #PunjabUpdate

🚜 ਬੀਕੇਯੂ ਡਕੌਂਦਾ ਦਾ ਵੱਡਾ ਐਲਾਨ – ਮਾਨਸਾ ਪਸ਼ੂ ਮੰਡੀ 'ਚ ਪਸ਼ੂਆਂ ਦੀ ਪਰਚੀ ਖ਼ਿਲਾਫ਼ ਭਲਕੇ ਧਰਨਾ ਤੇ ਰੋਸ ਪ੍ਰਦਰਸ਼ਨ 📢 ਕਿਸਾਨ ਆਗੂਆਂ ਨੇ ਪਰਚੀ ਪ੍ਰਣਾਲੀ ਨੂੰ ਕਿਸਾਨਾਂ ਅਤੇ ਪਸ਼ੂ ਪਾਲਕਾਂ 'ਤੇ ਵਾਧੂ ਬੋਝ ਕਰਾਰ ਦਿੰਦਿਆਂ ਵੱਡੇ ਇਕੱਠ ਦੀ ਅਪੀਲ ਕੀਤੀ। 🚜 ਮਾਨਸਾ ਦੀ ਪਸ਼ੂ ਮੰਡੀ ਵਿੱਚ ਪਸ਼ੂਆਂ ਦੀ ਪਰਚੀ ਲਾਗੂ ਕਰਨ ਦੇ ਵਿਰੋਧ ਵਿੱਚ ਬੀਕੇਯੂ ਡਕੌਂਦਾ ਵੱਲੋਂ ਭਲਕੇ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ। #BKUDakaunda #Mansa #PashuMandi #FarmersProtest #PunjabFarmers #MansaNews #PunjabNews #KisanEkta #AnimalMarket #GallbaatTV #BreakingNews #PunjabUpdate

Mansa, Mansa | Jun 11, 2026

ਪਸ਼ੂ ਮੰਡੀ 'ਚ ਕਥਿਤ ਲੁੱਟ ਖ਼ਿਲਾਫ਼ ਬੀਕੇਯੂ ਡਕੌਂਦਾ ਮੈਦਾਨ 'ਚ, 12 ਜੁਲਾਈ ਨੂੰ ਵੱਡੀ ਕਾਰਵਾਈ ਦਾ ਐਲਾਨ ਮਾਨਸਾ ਦੀ ਪਸ਼ੂ ਮੰਡੀ ਵਿੱਚ ਆਮ ਅਤੇ ਖ਼ਾਸ ਲੋਕਾਂ ਨਾਲ ਹੋ ਰਹੀ ਕਥਿਤ ਲੁੱਟ ਦੇ ਮੁੱਦੇ ਨੂੰ ਲੈ ਕੇ ਬੀਕੇਯੂ ਡਕੌਂਦਾ ਨੇ 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਮੰਡੀ ਫ਼ਿਰੀ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ। #Hashtags #GallbaatTV #BKUDakaunda #Mansa #MansaNews #PashuMandi #PunjabNews #BreakingNews #FarmersNews #KisanEkta #PunjabFarmers #MandiIssue #LocalNews #PunjabUpdate #MansaLive #TrendingNews #GallbaatTVNews #PunjabPolitics #KisanLeader #ViralNews #LatestUpdate - Mansa News