ਫਗਵਾੜੇ ਮੁਰਗੀਆਂ ਵਾਲੇ ਦਾ ਕਹਿਰ
ਫਗਵਾੜਾ ਦੇ ਲਾਅ ਗੇਟ ਗ੍ਰੀਨ ਵੈਲੀ ਚ ਵਾਪਰਿਆ ਭਿਆਨਕ ਹਾਦਸਾ, ਮੁਰਗੀਆਂ ਵਾਲੀ ਗੱਡੀ ਜਾ ਵਜੀ ਆਟੋ ਚ, ਮੁਰਗੀਆਂ ਵਾਲੇ ਨੇ ਭੱਜਾ ਲਈ ਗੱਡੀ, ਥਾਣਾ ਸਤਨਾਮਪੁਰਾ ਪੁਲਿਸ ਨੇ ਮੁਰਗੀਆਂ ਵਾਲੀ ਗੱਡੀ ਮਾਲਕ ਦੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਮੀਤ ਸਿੰਘ ਵਾਸੀ ਮੌਤੀ ਬਜ਼ਾਰ ਦੇ ਖਿਲਾਫ 279.337.338.ਦੇ ਤਹਿਤ ਮਾਮਲਾ ਦਰਜ ਕੀਤਾ ਗਿਆ #phagwaracitylive #Gurmeetchicken #Gurmeetchickchickhouse #phagwaranews #kapurthalapolice #phagwarakand @topfans