
ਜਿਉਦਾਂ ਰਹੇ ਉਹ ਗੋਰਾ ਲੰਮੀਆਂ ਉਮਰਾਂ ਮਾਣੇ ਜੀ ਜਿੰਨ੍ਹੇ ਪੜ੍ਹਣ ਲਿਖਣ ਦਾ ਵੀਜਾ ਸ਼ੁਰੂ ਕਰਾਇਆ 🙏🏻 ਵੇ ਗੀਤਾਂ ਵਾਲਿਆ #vegeetanwalya https://youtu.be/QYr3-0ZiRck
Chandigarh, India | Mar 25, 2022

ਪੰਜਾਬ ਹੀ ਜੇ ਕਰ ਦਿੰਦਾਂ ਦਿਲ ਦੇ ਪੂਰੇ ਖੁਆਬਾਂ ਨੂੰ ਕਿਉ ਰੱਖ ਜਮੀਨਾਂ ਗਹਿਣੇ ਪਾਉਦੇ ਹੱਥ ਜਹਾਜਾਂ ਨੂੰ 🙏🏻 https://youtu.be/flcYEPM9Ems #vegeetanwalya #ranjitbawatorontoshow
Chandigarh, India | Mar 21, 2022