ਰਾਮਪੁਰਾ ਫੂਲ: ਨਗਰ ਫੁੱਲ ਵਿਖੇ ਐਮ ਐਲ ਏ ਬਲਕਾਰ ਸਿੰਘ ਸਿੱਧੂ ਪੁੱਜੇ ਘਰਾ ਚ ਦੁੱਖ ਸਾਂਝਾ ਕਰਨ
ਹਲਕਾ ਰਾਮਪੁਰਾ ਫੂਲ ਤੋਂ ਐਮਐਲਏ ਬਲਕਾਰ ਸਿੰਘ ਸਿੱਧੂ ਵੱਲੋਂ ਜੋ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਅਹੁਦੇਦਾਰ ਹਨ ਉਹਨਾਂ ਦੇ ਸਾਥੀ ਅੱਜ ਇਸ ਦੁਨੀਆ ਤੋਂ ਚਲੇ ਗਏ ਹਨ ਜਿਸ ਦੇ ਨਾਲ ਅੱਜ ਉਹਨਾਂ ਦੇ ਘਰਾਂ ਵਿੱਚ ਜਾ ਕੇ ਦੁੱਖ ਸਾਂਝਾ ਕੀਤਾ ਗਿਆ ਹੈ।