ਨਕੋਦਰ: ਦੁਸ਼ਹਿਰਾ ਉਤਸਵ ਲਈ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਦਿੱਤਾ ਸੱਦਾ
ਨਕੋਦਰ ਦੀ ਦੁਸ਼ਹਿਰਾ ਗਰਾਉਂਡ ਵਿੱਚ ਮਨਾਏ ਜਾ ਰਹੇ ਦੁਸ਼ਹਿਰਾ ਉਤਸਵ ਲਈ ਕਮੇਟੀ ਦੇ ਪ੍ਰਧਾਨ ਅਦਿਤੀਆਂ ਭਟਾਰਾ ਅਤੇ ਮੈਂਬਰਾਂ ਨੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੱਦਾ ਪੱਤਰ ਦਿੱਤਾ ਹੈ। ਇਸ ਵਾਰ ਉਤਸਵ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।