ਮਮਦੋਟ: ਸਰੁ ਮਾਤਾ ਨਹਿਰਾਂ ਵਾਲੀ ਵਿਖੇ ਮੰਦਰ ਵਿੱਚ ਸਥਾਪਿਤ ਚਾਂਦੀ ਦਾ ਛਤਰ ਹੋਇਆ ਚੋਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ
ਸਰੂ ਮਾਤਾ ਨਹਿਰਾਂ ਵਾਲੀ ਵਿਖੇ ਮੰਦਰ ਵਿੱਚ ਸਥਾਪਿਤ ਚਾਂਦੀ ਦਾ ਛਤਰ ਹੋਇਆ ਚੋਰੀ ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਹਜ਼ਾਰਾਂ ਸਿੰਘ ਵਾਲਾ ਰੋਡ ਵਿਖੇ ਸਰੂ ਮਾਤਾ ਨਹਿਰਾਂ ਵਾਲੀ ਦਾ ਮੰਦਰ ਸਥਾਪਤ ਹੈ ਜਿੱਥੇ ਚਾਂਦੀ ਦਾ ਛਤਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉੱਤੇ ਹੀ ਇੱਕ ਵਿਅਕਤੀ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਮੰਦਰ ਦੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸੇਵਾਦਾਰਾਂ